ਜਾਣੋ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ:- ਜ਼ਿਲ੍ਹਾ ਗੁਰਦਾਸਪੁਰ ਅੰਦਰ 1947 ਤੋਂ ਹੁਣ ਤੱਕ ਕੁੱਲ 63 ਐਸਐਸਪੀ ਅਧਿਕਾਰੀ ਹੋਏ ਤੈਨਾਤ,

ਗੁਰਦਾਸਪੁਰ, 15 ਜੂਨ (ਮੰਨਣ ਸੈਣੀ)। ਪੰਜਾਬ ਪੁਲਸ ਦਾ ਇਤਿਹਾਸ ਅਤਿ ਗੌਰਵਸ਼ਾਲੀ ਰਿਹਾ ਹੈ ਅਤੇ ਇਹ ਆਪਣੇ ਕਰਤਬ ਨੂੰ ਤਰਜੀਹ ਦੇਣ ਲਈ ਪ੍ਰਸਿੱਧ ਹੈ। ਇਥੋਂ ਤੱਕ ਕਿ ਸੁਤੰਤਰਤਾ ਤੋਂ ਪਹਿਲਾਂ ਵੀ ਪੰਜਾਬ ਪੁਲਸ ਆਪਣੇ ਪ੍ਰਭਾਵੀ ਪੁਲਸ ਤੰਤਰ ਲਈ ਦੇਸ਼ ਵਿਚ ਪ੍ਰਸਿੱਧ ਸੀ ਅਤੇ ਇਸ ਦੀ ਪ੍ਰਸਿੱਧੀ ਨਿੱਜੀ ਰਹਿਨੁਮਾਈ ਤੇ ਨਿੱਜੀ ਉਦਾਹਰਨਾਂ ਰਾਹੀਂ ਅਤੇ ਇਹਨਾਂ ਸਾਰੀਆਂ ਸ਼ਾਨਦਾਰ … Continue reading ਜਾਣੋ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ:- ਜ਼ਿਲ੍ਹਾ ਗੁਰਦਾਸਪੁਰ ਅੰਦਰ 1947 ਤੋਂ ਹੁਣ ਤੱਕ ਕੁੱਲ 63 ਐਸਐਸਪੀ ਅਧਿਕਾਰੀ ਹੋਏ ਤੈਨਾਤ,